ਬੱਚਿਆਂ ਅਤੇ ਅੱਲ੍ਹੜਾਂ ਲਈ ਖਾਤਾ ਨਿਗਰਾਨੀ

ਆਪਣੇ ਅੱਲ੍ਹੜ ਬੱਚਿਆਂ ਦੇ Google ਖਾਤੇ ਅਤੇ ਡੀਵਾਈਸਾਂ ਦੀ ਨਿਗਰਾਨੀ ਕਰ ਕੇ ਮਾਪੇ ਆਨਲਾਈਨ ਸਮਾਰਟ ਚੋਣਾਂ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹਨ। Google Family Link ਐਪ ਨਾਲ, ਮਾਪੇ ਆਪਣੇ ਬੱਚੇ ਦੇ ਅਨੁਰੂਪ ਡੀਵਾਈਸਾਂ 'ਤੇ ਹੇਠਾਂ ਦਿੱਤੇ ਵਰਗੀਆਂ ਚੀਜ਼ਾਂ ਕਰ ਸਕਣਗੇ:

  • ਕੁਝ ਖਾਸ ਐਪਾਂ ਜਾਂ ਵੈੱਬਸਾਈਟਾਂ ਨੂੰ ਬਲਾਕ ਕਰਨਾ ਜਾਂ ਇਜਾਜ਼ਤ ਦੇਣੀ
  • ਨਜ਼ਰ ਰੱਖਣੀ ਕਿ ਉਹਨਾਂ ਦਾ ਬੱਚਾ ਕਿਹੜੀਆਂ ਐਪਾਂ, ਅਤੇ ਕਿੰਨੀ ਦੇਰ ਲਈ ਵਰਤਦਾ ਹੈ
  • ਅਰਾਮ ਕਰਨ, ਪੜ੍ਹਨ ਜਾਂ ਸੌਣ ਦਾ ਸਮਾਂ ਹੋਣ 'ਤੇ ਡੀਵਾਈਸਾਂ ਨੂੰ ਲਾਕ ਕਰਨਾ

ਤੁਹਾਡੇ ਸ਼ੁਰੂ ਕਰਨ ਤੋਂ ਪਹਿਲਾਂ

  • ਨਿਗਰਾਨੀ ਦਾ ਸੈੱਟਅੱਪ ਕਰਨ ਵਿੱਚ ਲਗਭਗ 10 ਮਿੰਟ ਲੱਗ ਸਕਦੇ ਹਨ
  • ਮਾਤਾ/ਪਿਤਾ ਅਤੇ ਅੱਲ੍ਹੜ ਦੋਵਾਂ ਦੇ ਕੋਲ ਆਪਣਾ-ਆਪਣਾ Google ਖਾਤਾ ਹੋਣਾ ਲਾਜ਼ਮੀ ਹੈ
Google ਐਪਾਂ
ਮੁੱਖ ਮੀਨੂ